Lirik Lagu E Muzical Doctorz Sukh

Gabung member, untuk simpan koleksi lirik lagu favorit anda Disini

Baby, I Need Ya, Need Ya
Ah, Yeah-eah, Yeah-eah, Yeah
Baby, I Need Ya, Need YaAh, Yeah-eah, Yeah-eah, Yeah

Baby, I Need Ya, Need Ya, Need Ya
ਤੈਨੂੰ ਆਪਣੀ ਬਣਾ ਲਾਂ, ਗੋਰੀਏ
ਗੱਲਾਂ ਤੇਰੀਆਂ Caramel Brownie
ਜੀਅ ਕਰਦਾ ਮੈਂ ਖਾ ਜਾ, ਗੋਰੀਏ

Baby, I Need Ya, Need Ya, Need Ya
ਤੈਨੂੰ ਆਪਣੀ ਬਣਾ ਲਾਂ, ਗੋਰੀਏ
ਗੱਲਾਂ ਤੇਰੀਆਂ Caramel Brownie
ਜੀਅ ਕਰਦਾ ਮੈਂ ਖਾ ਜਾ, ਗੋਰੀਏ

ਐਨਾ ਜ਼ਿਆਦਾ ਕਿਵੇਂ ਕਰਿਆ ਤੂੰ Lean ਲੱਕ ਨੂੰ?
AK-47 ਬਣਾਈ ਬੈਠੀ ਅੱਖ ਨੂੰ
ਐਨਾ ਜ਼ਿਆਦਾ ਕਿਵੇਂ ਕਰਿਆ ਤੂੰ Lean ਲੱਕ ਨੂੰ?
AK-47...

ਤੂੰ ਇਕ ਵਾਰੀ ਕਹਿ ਤਾਂ ਸਹੀ
ਨਾਮ ਮੱਥੇ ′ਤੇ ਲਿਖਾ ਲਾਂ, ਗੋਰੀਏ

Baby, I Need Ya, Need Ya, Need Ya
ਤੈਨੂੰ ਆਪਣੀ ਬਣਾ ਲਾਂ, ਗੋਰੀਏ
ਗੱਲਾਂ ਤੇਰੀਆਂ Caramel Brownie
ਜੀਅ ਕਰਦਾ ਮੈਂ ਖਾ ਜਾ, ਗੋਰੀਏ

Baby, I Need Ya, Need Ya, Need Ya
ਤੈਨੂੰ ਆਪਣੀ ਬਣਾ ਲਾਂ, ਗੋਰੀਏ
ਗੱਲਾਂ ਤੇਰੀਆਂ Caramel Brownie
ਜੀਅ ਕਰਦਾ ਮੈਂ ਖਾ ਜਾ, ਗੋਰੀਏ (ਗੋਰੀਏ, ਗੋਰੀਏ)

Baby, I Need Ya, Need Ya (ਗੋਰੀਏ, ਗੋਰੀਏ)
Baby, I Need Ya, Need Ya (ਗੋਰੀਏ, ਗੋਰੀਏ)

ਨੀਅਤ ਖ਼ਰਾਬ ਹੈ ਨਹੀਂ, Lusty ਜਿਹਾ ਮੁੰਡਾ ਹੈ ਨਹੀਂ
ਅੱਖਾਂ ਮੇਰੀਆਂ ਤੋਂ ਡਰੋਂ ਨਾ
ਖੁੱਲੀ ਐ ਕਿਤਾਬ ਥੋਡਾ ਯਾਰ, ਓ ਜਨਾਬ
ਮੈਨੂੰ ਜਿਥੋਂ ਪੜ੍ਹਨਾ ਐ ਪੜ੍ਹੋ ਨਾ

ਜਿੰਨੀ ਮੇਰੇ ਕੋਲ Safe, Safe ਕਿਤੇ ਹੋਰ ਨਹੀਂ
Punch ਹਰ ਗੱਲ ਵਿਚ, ਕਰਦਾ ਮੈਂ Bore ਨਹੀਂ
ਜਿੰਨੀ ਮੇਰੇ ਕੋਲ Safe, Safe ਕਿਤੇ ਹੋਰ ਨਹੀਂ
Punch ਹਰ ਗੱਲ ਵਿਚ...

ਨੀ Photo ਮੇਰੇ ਨਾਲ ਖਿੱਚ ਲੈ
ਓ, ਜੋੜੀ Viral ਕਰਾਂ ਦਾਂ, ਗੋਰੀਏ

Baby, I Need Ya, Need Ya, Need Ya
ਤੈਨੂੰ ਆਪਣੀ ਬਣਾ ਲਾਂ, ਗੋਰੀਏ
ਗੱਲਾਂ ਤੇਰੀਆਂ Caramel Brownie
ਜੀਅ ਕਰਦਾ ਮੈਂ ਖਾ ਜਾ, ਗੋਰੀਏ
Baby, I Need Ya, Need Ya (ਗੋਰੀਏ, ਗੋਰੀਏ)

ਦੁਨੀਆ 'ਤੇ ਆਏ ਮੈਨੂੰ ਹੋ ਗਏ ੨੫ ਸਾਲ
ਕੁੜੀ ਦੇਖੀ ਨਾ ਮੈਂ ਤੇਰੇ ਨਾਲ ਦੀ
ਦੂਰੋਂ-ਦੂਰੋਂ ਮਾਰਦੀ ਐ ਅੱਖਾਂ, ਮਰਜਾਣੀਏ
ਤੂੰ ਦੱਸ ਮੈਥੋਂ ਕੀ ਭਾਲਦੀ?

Photo′an ਖਿਚਾਉਣੀ ਐ ਤੂੰ Beach ਉਤੇ ਖੜ੍ਹ ਕੇ
TikTok Hit ਆ ਤਾਂ Hit ਤੇਰੇ ਕਰਕੇ
Photo'an ਤੂੰ ਪਾਉਣੀ ਐ ਨੀ Beach ਉਤੇ ਖੜ੍ਹ ਕੇ
SnapChat Hit ਆ ਤਾਂ...

ਜੇ ਬਣ ਜਾਵੇ ਤੂੰ Jaani ਦੀ
Mom-dad ਨਾ' ਮਿਲਾ ਦਾਂ, ਗੋਰੀਏ

Baby, I Need Ya, Need Ya, Need Ya
ਤੈਨੂੰ ਆਪਣੀ ਬਣਾ ਲਾਂ, ਗੋਰੀਏ
ਗੱਲਾਂ ਤੇਰੀਆਂ Caramel Brownie
ਜੀਅ ਕਰਦਾ ਮੈਂ ਖਾ ਜਾ, ਗੋਰੀਏ

Baby, I Need Ya, Need Ya, Need Ya
ਤੈਨੂੰ ਆਪਣੀ ਬਣਾ ਲਾਂ, ਗੋਰੀਏ
ਗੱਲਾਂ ਤੇਰੀਆਂ Caramel Brownie
ਜੀਅ ਕਰਦਾ ਮੈਂ ਖਾ ਜਾ, ਗੋਰੀਏ (ਗੋਰੀਏ, ਗੋਰੀਏ)
 

 
  Sukh   Reposted by Admin  88x     2024-12-23 11:44:45

post a comment